Home updates कलम, रंग,ओर विचार का चित्रकार Gurpreet Artist Bathinda

कलम, रंग,ओर विचार का चित्रकार Gurpreet Artist Bathinda

0 second read
1
0
149

ਅੱਜ ਸ਼ੇਰੇ ਪੰਜਾਬ ਮਹਾਂਰਾਜਾ ਰਣਜੀਤ ਸਿੰਘ ਦਾ 240ਵਾਂ ਜਨਮ ਉਤਸਵ ਹੈ ! 13 ਨਵੰਬਰ 1780 ਨੂੰ ਜਨਮ ਲੈਣ ਵਾਲੇ ਪੰਜਾਬ ਦੇ ਇਸ ਬਹਾਦਰ ਸ਼ੇਰ ਨੇ ਆਪਣੇ ਨਾਮ ਮੁਤਾਬਿਕ ਰਣ ਜਿੱਤਦੇ ਹੋਏ ਅਫਗਾਨਿਸਤਾਨ ਤੋਂ ਲੈ ਕੇ ਤਿੱਬਤ ਤੱਕ ਅਤੇ ਗਿਲਗੀਤ ਤੋਂ ਸਤਲੁਜ ਅਤੇ ਡੇਰਾ ਗਾਜ਼ੀ ਖਾਨ ਤੱਕ ਵਿਸ਼ਾਲ ਪੰਜਾਬ ਦਾ ਰਾਜ ਖਾਲਸਾ ਰਾਜ ਸਥਾਪਿਤ ਕੀਤਾ ! ਸਾਰੇ ਧਰਮਾਂ , ਵਰਗਾਂ ਨੂੰ ਆਦਰ ਦੇਣ ਵਾਲੇ ਇਸ ਵਿਸ਼ਾਲ ਪੰਜਾਬ ਦੇਸ਼ ਦਾ ਅੱਜ ਅਸੀਂ ਦਸਵਾਂ ਹਿੱਸਾ ਵੀ ਨਹੀਂ ਰਹੇ ! ਆਓ ਸ਼ੇਰੇ ਪੰਜਾਬ ਦੇ 240ਵੇਂ ਜਨਮ ਦਿਨ ਤੇ ਅਹਿਦ ਲਈਏ ਕੇ ਪੰਜਾਬ ਦਾ ਮੁੜ ਪਹਿਲਾਂ ਵਾਲਾ ਗੌਰਵ ਬਹਾਲ ਕਰੀਏ !!!


ਮਹਾਰਾਜਾ ਰਣਜੀਤ ਸਿੰਘ ਜੀ ਦੇ 240ਵੇਂ ਜਨਮ ਦਿਵਸ ਤੇ ਇਹ ਪੇਂਟਿੰਗ ਤਿਆਰ ਕੀਤੀ ਹੈ ! ਇਸ ਵਿਚ ਉਹਨਾਂ ਨਾਲ ਸਬੰਧਿਤ ਸਾਰੇ ਐਲੀਮੈਂਟ ਵਰਤੇ ਹਨ ! ਦਰਬਾਰ ਸਾਹਿਬ , ਮਹਾਰਾਜਾ , ਉਹਨਾਂ ਦੀ ਫੌਜ, ਇਸ ਸਮੇਂ ਲੰਦਨ ਪਿਆ ਉਹਨਾਂ ਦਾ ਸੁਨਿਹਰੀ ਤਖ਼ਤ, ਲਾਹੌਰ ਦਾ ਕਿਲ੍ਹਾ , ਪੰਜਾਬੀ ਕਿਸਾਨ ਅਤੇ ਬਿਲਕੁਲ ਸਕੇਲ ਨਕਸ਼ੇ ਤੇ ਅਧਾਰਿਤ ਸਾਢੇ ਪੰਜ ਲੱਖ ਕਿਲੋਮੀਟਰ ਵਿੱਚ ਫੈਲਿਆ ਵਿਸ਼ਾਲ ਪੰਜਾਬ ਦੇਸ਼ !
ਦੋਸਤੋ ਜੇ ਮਿਹਨਤ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ !
ਗੁਰਪ੍ਰੀਤ ਆਰਟਿਸਟ ਬਠਿੰਡਾ

One Comment

  1. Angrej singh saggu

    November 13, 2020 at 5:43 am

    ਸੇ਼ਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮਦਿਹਾੜੇ ਦੀਆਂ ਲੱਖ ਵਧਾਈਆਂ ਜੀ,ਕੋਟ ਕੋਟ ਪ੍ਰਣਾਮ ਜੀ

    Reply

Leave a Reply

Your email address will not be published. Required fields are marked *

Check Also

गुरु नानक कॉलेज किलियांवाली के प्रांगण में  पूर्व छात्र पारिवारिक मिलन समारोह का भव्य आयोजन

गुरु नानक कॉलेज किलियांवाली के प्रांगण में  पूर्व छात्र पारिवारिक मिलन समारोह का भव्य आयोज…