खास मुलाकात लोक गायक Harry Harman
Today worldwide release on YouTube 11am
ਅੱਜ 11ਵਜੇ ਯੂਟਿਉਬ ਉੱਤੇ ਹੋਵੇਗੀ ਅਸਲ ਦੁਨੀਆਂ ਦੀ ਗੱਲ ,ਗੋਲੀਂਆਂ ਬੰਦੂਕਾਂ ਤੋਂ ਦੂਰ ਹੱਟਕੇ ਗਾਣੇ ਵਿਚ ਅਸਲੀਅਤ ਪੇਸ਼ ਕੀਤੀ ਹੈ|ਗੀਤ ਸੁਣਕੇ ਹਿੱਟ ਜਾ ਫ਼ਲੌਪ ਕਰਣਾਂ ਤੁਹਾਡੀ ਜਿੰਮੇਵਾਰੀ ਹੈ|ਪਰ ਇੱਕ ਗੱਲ ਦਾ ਵਾਅਦਾ ਕਰਦੇ ਹਾਂ ਗਾਣਾਂ ਪੂਰਾ ਦੇਖਕੇ ਰੌੰਗਟੇ ਖੜੇ ਹੋ ਜਾਣਗੇ|ਅੱਜ ਮਿਹਨਤ ਬੋਲੇਗੀ,ਅੱਜ ਸੱਚ ਬੋਲੇਗਾ……
ਸਰਬਤ ਦੇ ਭਲੇ ਲਈ ਅਰਦਾਸ
ਹੈਰੀ ਹਰਮਨ(team)
Harpreet Dhillon, Harry Harman,Kiran Sharma, Harry Mirza
tothepointshaad ज़िन्दगी ज़िंदाबाद
Sanjiv shaad